ਸੰਖੇਪ ਜਾਣਕਾਰੀ
EXCEL-Punjabi ਇੱਕ ਅਧਿਐਨ ਹੈ ਜੋ ਪੰਜਾਬੀ ਬੋਲਣ ਵਾਲੇ ਕੈਂਸਰ ਦੇ ਮਰੀਜ਼ਾਂ ਲਈ 12 ਹਫਤਿਆਂ ਦੇ ਕਸਰਤ ਪ੍ਰੋਗਰਾਮ ਬਾਰੇ ਜਾਂਚ ਕਰਦਾ ਹੈ। ਅਸੀਂ ਅਗਸਤ 2025 ਤੋਂ ਆਨਲਾਈਨ ਅਤੇ ਸਾਮ੍ਹਣੇ ਕਲਾਸਾਂ ਸ਼ੁਰੂ ਕਰ ਰਹੇ ਹਾਂ। ਆਨਲਾਈਨ ਕਲਾਸਾਂ ਸਾਰੇ ਕਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਲਈ ਹਨ। ਸਾਮ੍ਹਣੇ ਕਲਾਸਾਂ ਕੈਲਗਰੀ, ਅਲਬਰਟਾ ਵਿੱਚ Genesis Centre ਵਿਖੇ ਹੋਣਗੀਆਂ।
ਇਸ ਪ੍ਰੋਗਰਾਮ ਵਿੱਚ ਹਫਤੇ ਵਿੱਚ ਦੋ ਵਾਰੀ ਪੰਜਾਬੀ ਵਿੱਚ ਸਮੂਹਕ ਕਸਰਤ ਕਲਾਸਾਂ ਹੁੰਦੀਆਂ ਹਨ, ਜਿਹੜੀਆਂ ਇਹ ਚੀਜ਼ਾਂ ਕਰਵਾਉਂਦੀਆਂ ਹਨ:
- ਤਾਕਤ ਵਧਾਉਣਾ
- ਦਿਲ ਦੀ ਸਿਹਤ
- ਸੰਤੁਲਨ
- ਲਚਕ
ਸਭ ਕਸਰਤਾਂ ਭਾਗੀਦਾਰਾਂ ਦੀ ਆਪਣੀ ਲੋੜ ਅਨੁਸਾਰ ਬਦਲੀਆਂ ਜਾਣਗੀਆਂ।
ਕਲਾਸਾਂ ਤੋਂ ਪਹਿਲਾਂ ਅਤੇ ਬਾਅਦ ਭਾਗੀਦਾਰਾਂ ਦੀ ਤੰਦੁਰੁਸਤੀ ਦੀ ਜਾਂਚ ਅਤੇ ਕੁਝ ਸਵਾਲ ਪੂਰੇ ਕਰਨੇ ਹੁੰਦੇ ਹਨ। ਉਹਨਾਂ ਨੂੰ ਆਪਣਾ ਤਜ਼ਰਬਾ ਦੱਸਣ ਲਈ ਛੋਟੀ ਗੱਲਬਾਤ ਵਿੱਚ ਭਾਗ ਲੈਣ ਦਾ ਵੀ ਮੌਕਾ ਮਿਲ ਸਕਦਾ ਹੈ। ਸਹਾਇਤਾ ਕਰਨ ਵਾਲੇ ਵੀ ਆ ਸਕਦੇ ਹਨ।
ਪ੍ਰੋਗਰਾਮ ਜਾਂ ਨਾਮਾਂਕਣ ਬਾਰੇ ਕਿਸੇ ਵੀ ਸਵਾਲ ਲਈ, mannat.bansal@ucalgary.ca 'ਤੇ ਈਮੇਲ ਕਰੋ।
Overview
EXCEL-Punjabi is a study that looks at a 12-week exercise program for Punjabi-speaking individuals with cancer. Starting in August 2025, we are offering both online and in-person classes. The online classes are open to Punjabi-speaking individuals across Canada. The in-person classes will take place in Calgary, Alberta, at the Genesis Centre.
The program includes twice-weekly group-based exercise classes led in Punjabi, focusing on:
- Strength training
- Cardiovascular fitness
- Balance
- Flexibility
All exercises will be adapted to participants’ individual needs. In addition to the classes, participants will complete physical assessments and questionnaires before and after the program and may be invited to participate in a short interview about their experience. Support persons are also welcome to join.
For any questions about the program or enrollment, email mannat.bansal@ucalgary.ca.
Introduction: Punjabi 12 Week Exercise Oncology Program
EXCEL- Punjabi YouTube
EXCEL-Punjabi is accessible through the Health and Wellness Lab YouTube channel. The playlist linked below has the full 12-week exercise program videos. Lessons range from 40-50 minutes, and require little to no equipment. The weekly workouts are based on the ACE Baseline program. Please consult a doctor before exercising if you are unsure if it is safe for you.
ਐਕਸਲ ਪੰਜਾਬੀ ਸਰੋਤ / Excel Punjabi Resources

ਬਰੋਸ਼ਰ

Brochure

ਪੋਸਟਰ #1

Poster #1

ਪੋਸਟਰ #2
